Search:   
Home    Calendar    Blogs    Groups    Help    Videos    Forum    Signup    Login
View ranbo's Friends
Report this Person
My Groups
Browse Groups
My Blogs
Punjabi.Net Talk Forums
Status
ranbo is KING
Statistics
Profile Views:9081 views
Friends:738 friends
Last Update:8 days ago
Signup Date:Monday, January 5, 2009
Photo Albums (1)
oeeeeeeeeeeeeee
Updated 5 months ago
Groups (147)
+ ਗ੍ੱਲ ਪੁੱਛ੍ਣ ਬਹਾਨੇ ਲੋਕੀ ਮਾਰਦੇ ਨੇ ਤਾਨੇ
+ ਜੀਤਾ ਤੇਰੇ ਇਕ ਤੇਰ ਨਾਮ ਕਰਕੇ ਮਸ਼ਹੂਰ ਆ
+ ਬੀਬਾ ਮੁੰਡਾ ਵਿਗ੍ੜ ਗਿਆ ਇੱਕ ਤੇਰੇ ਕਰਕੇ ਨੀ
+ safari lover'r
+ talk about ur first love
+ DIL DA DARD
+ Bujaartaan.......
+ $$ BHANGRE TE GIDHE DE SHONKI $$
+ $$ YARRIAN $$
+ <3 <3 ਸਿਰਫ ਪੰਜਾਬੀ <3 <3
+ "BEEBE MUNDE"
+ "PUNJABI" Sadi Maa Boli
+ "Shayari" Mere College Samey Diya
+ ***Bharat***My Holy Land***
+ ***Friendship***Friends Forever***
+ ***God***Rabba Tera Naam***
+ ***hot **crazy** engineers***
+ ***Mother***Maa Tera Naam***
+ ***only **mechanicals***
+ ***Punjab Meri Jaan***Punjab Meri Shaan***
+ ***Pyar***Ishq***Mohabbat***
+ ***sanu* kujh *v *na* yaad *reha* tere* to* begair.**
+ ***Singh & King***OnlyBornToRule***
+ ***TutteDil***Broken Hearts***
+ ***Vivah***Marriage***
+ *Yaad* sad eyes never lies
+ . So Kyo Visre Jin Sabh Kish Diya..
+ .... Dasstaar Kion..........
+ CRAZY LOVERS OF PUNJABI.NET
+ A PROUD TO B AN INDIAN
+ A tribute to marhoom "ustad nusrat fateh ali khan sahab"
+ Akal Purukh
+ Amrinder Gill Fan Club
+ ♥LONG DISTANCE LOVE♥
+ ਮਿਲਦੇ ਰਹਿਨ ਯਾਰ ਤੇਰੇ ਵਰਗੇ
+ ਸਵਾਲ ਤੇਰਾ ਹੋਵੇਗਾ.....ਤੇ ਜਬਾਵ ਮੇਰਾ ਹੋਵੇਗਾ
+ ฬε คЯε Яσ¢кιη ƒяιεη∂ร
+ BABBU MAAN #GREAT PUNJABI SINGER#
+ babbu mann
+ Best of deep................... just shyar(judai)
+ Bhagwant Mann
+ Body Building
+ BOLIYAAN
+ BORN SIKH.,.DIE SIKH.""""
+ Circus
+ crazypunjabis
+ dard dilan de 'akash
+ Debi's fans
+ Desis Canada
+ dhee samaaj di sirjanhaar....!!!
+ Dheea Jaan hundia apne maa peo diya..
+ DOKOHA
+ dont ever fall in love its a waste
+ Dosti karlo
+ Drinking Punjabis
+ F R I E N D S ??!!
+ For Punjabi Kudi Chicago De
+ FrEEdoM VERSUS rEaLItY
+ Friendship
+ FUNNY frnds group
+ Gabru Punjabi
+ GROUP GALLAN KARAN LAI.
+ GURDAS MANN (REAL VOICE OF PUNJAB)
+ HAPPY VALENTINE'S DAY "PRINCESS ROOP"
+ HARDEEP ਸੰਧੂ's FRIENDS
+ Hasso te hasseyo te hasande h jayo:)
+ hot punjabis
+ How do you spend the weekend
+ Humouropaedia
+ I love my home
+ IK SACCHA PYAAR NAHIO MILDA
+ IPL (Indian Premier League)
+ ishaq da waaris waris shah
+ jagga
+ jalandhar
+ Jalandhari's
+ janasheen
+ JATT BULLET TE , BULLET 100 TE
+ JAZBAAT
+ Jazzy B
+ Jehda Khangeya Mitraa Ne Tangeyaaa
+ JIONDI RAHE KABBADDI
+ Just Jokes
+ kabaddi kabaddi kabaddi kabaddi kabaddi
+ Kahaani mere pyaar di.
+ Karo Na Pyar Sacha Milda Nahi Yaar..
+ Kings XI Punjab
+ kon janne dilan da dard
+ Kudian Vs. Munde......
+ kudiyan te bassan
+ Let's Talk
+ LOVE FOR ALL
+ Love.........Ek Sacha Pyar
+ Lyf n Rysk
+ Maha's Favorite
+ Manmohan Waris Fan Club
+ mêl kåråÐê råßå §ðñê kµrê Ðê ñål
+ Mehfil Munde Kudiyan Di....
+ mera gham hi aakhir mere kaam aaya
+ MERA PIND MY HOME
+ mirza's
+ Mohabbatein
+ my name started with "M"
+ Na Jao Pardesh Uthe Nahi Maa Labne
+ Nachater Gill Fan Club {Fantastic sad songs Singer}
+ Nahio Bhulna Vichora Mainu Tera.....
+ NawanshahRiye
+ NOTHING HURTY LIKE LOVE
+ only married pepole diyan gallan
+ OnlySohniNaar
+ ORKUT ACCOUNT(The people who have orkut account)
+ OSLO GUYS AND GIRLS
+ pata ni rabb kehdiyan rangan de vich raji
+ Patiala Peg
+ police chonki
+ priya ............
+ Punjab "Land of the Five Rivers"
+ Punjab Poets Association
+ Punjab///USA****
+ Punjabi Hindi Angreji Jokes and Gupp Shupp
+ Punjabi in Denmark
+ Punjabi.Net On Facebook
+ Punjabis of East West Punjab - Refugees
+ Puraani Filma de amar geet - Unforgettable Evergreen songs
+ pyar diyan gallan
+ PYAR KAREN
+ rab nu lekha dena rob kiyon challiye gairan da
+ raj..................oh jo us nu dass naa sake
+ saare ral k ravo mitro
+ Saini2009 makes fake ids of girls
+ Saleem(LOVEGURU)
+ Shalwar Kameez From LeSequin
+ Shayari,Songs And Heart Fellings Of Your Heart
+ Shiv Kumar Batalvi
+ Shri Darbar sahib(heaven On the earth)
+ SMILE
+ Stuntman and Dancer
+ Sukshinder Shinda Fan Club
+ Tera velly yarr
+ tere bina lagda na jee ni chandriye
+ UNSOLVED MYSTERIES!!!!!!!!!
+ velly kake
+ velly putt naalo,syani dhee changi.
+ Viah-shaadi dia galla
+ Who Can Stop Us?
+ WOMEN ARE MADE TO BE LOVED
+ yaar te pyar guvache kade labhde na
Blog Entries (1)
Posted 1 months ago
Recent Activity
8 days ago
ranbo posted a comment on the group Maha's Favorite:
ਕਿਨੇ ਦਿਨਾ ਲਈ ਖਾਧੀ ਏ, ਤੂ ਸਹੁ ਨਾ ਬੋਲ੍ਣ ਦੀ| ਆਦਤ ਜਿਹੀ ਪੈ ਗਈ ਏ, ਸਾਨੂ ਰਾਹਾ ਫੋਲਣ ਦੀ| ਨਾ-ਕਾਮ ਜਿਹੀ ਹੋ ਜ...
8 days ago
ranbo posted a comment on the group ਗ੍ੱਲ ਪੁੱਛ੍ਣ ਬਹਾਨੇ ਲੋਕੀ ਮਾਰਦੇ ਨੇ ਤਾਨੇ:
ਕਿਨੇ ਦਿਨਾ ਲਈ ਖਾਧੀ ਏ, ਤੂ ਸਹੁ ਨਾ ਬੋਲ੍ਣ ਦੀ| ਆਦਤ ਜਿਹੀ ਪੈ ਗਈ ਏ, ਸਾਨੂ ਰਾਹਾ ਫੋਲਣ ਦੀ| ਨਾ-ਕਾਮ ਜਿਹੀ ਹੋ ਜ...
8 days ago
ranbo posted a comment on the group Patiala Peg:
cherrrrrrrrrrrrrrrrrrrrrrrrrrrrrrrrrr
8 days ago
ranbo posted a comment on the group Patiala Peg:
kya bata hai janba pehla te sat sari akal sariyan nu fer bnode hana patiala peeg te fer naal pende te gallan karde haan
8 days ago
ranbo joined a group: Patiala Peg
9 days ago
ranbo posted a comment on the group ਗ੍ੱਲ ਪੁੱਛ੍ਣ ਬਹਾਨੇ ਲੋਕੀ ਮਾਰਦੇ ਨੇ ਤਾਨੇ:
amer chaha ji da ladka hai rohan
9 days ago
ranbo posted a comment on the group ਗ੍ੱਲ ਪੁੱਛ੍ਣ ਬਹਾਨੇ ਲੋਕੀ ਮਾਰਦੇ ਨੇ ਤਾਨੇ:
massage jaroor karna jive v lagga
Personal Information
Name: diljeet
Birthday: Sunday, July 30, 1989 (20 years old)
Gender: Male
Hobbies: ,,bullet te geddi marni,gym,badia badia lokan na milna ,appne frds nall masti karni
About You: ÅbΘμt мε ? ◄

LøαÐiиg......

▀▄▀▄▀▄▀▄▀▄▀▄▀▄▀▄▀

╔═════════════╗
»»คคsђiq...........╔ ═ ═════ ╗85%

»» вα∂мαѕн.........╔══▓▒════╗90%

»» gαη∂α...........╔ ═════ ═╗0%

»» ραη∂u..........╔═══▓▒═══╗75%

»» ωєℓα............╔═════▓▒═╗95%

»» ѕнαяєєƒ.........╔════ ▓▒══╗99%

»» ραтιєη¢є........╔▓▒══════╗5%

»» яσмαηтι¢........╔═════ ═▓▒╗full%

»» ѕтуℓιѕн.........╔══ ═══▓▒═╗93%

»» ѕмαят...........╔══════╗уσυ σηℓу тєℓℓ

»» ƒυηηу........╔ ══════▓▒╗500%

»» gυѕѕα........╔═ ▓▒═════ ╗15%

»» ηιкαммα.........╔═════▓▒═╗84%

»» ¢αяιηg........╔ ══════▓▒╗full%
╚═════════════╝
--------------------------------------------------------------------------
ਸਭ ਨਾਲੋ ਪਹਿਲਾਂ,ਮੇਰੀ profile ਵੇਖਣ ਆਇਆ ਨੂੰ, ਇਸ ਨਾਚੀਜ਼ ਵਲੋ, ਪਿਆਰ ਭਰੀ ਸਤਿ ਸੀ੍ ਆਕਾਲ...... ਮੈਨੂੰ ਮਾ ਪਿਓ ਨੇ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਆ ਜੀ..... ਤੇ ਨਾਮ ਆ ਜੀ ਮੇਰਾ "DIljeet"..... ਯਾਰ ਬੇਲੀ ਪਿਆਰ ਨਾਲ "jeeta" ਕਹ ਦਿਦੇ ਆ..... ਮੈਂ ਇੱਥੇ ਸਿਰਫ ਚੰਗੇ ਦੋਸਤਾਂ ਲਈ ਹਾਂ.....

ਮੈਂ ਆਪਣੇ ਦੋਸਤਾਂ ਤੇ ਉਹਨਾਂ ਲਈ ਜਿਉਨਾਂ ਜੋ ਮੇਰੀ ਪਰਵਾਹ ਕਰਦੇ ਨੇ..
ਸ਼ਕੀਨ ਤੇ ਅਣਖੀ ਮੁੰਡਾ ਹਾਂ ਪਰ ਅਣਖ ਨੂੰ ਯਾਰੀ ਵਿੱਚ ਨਹੀਂ ਆਉਣ ਦਿੰਦਾ..
ਯਾਰੀ-ਦੁਸ਼ਮਣੀ ਤੋੜ ਨਿਭਾਉਣ ਚ ਯਕੀਨ ਰੱਖਦਾਂ..
ਚੜਦੀਆਂ ਕਲਾਂ ਵਿੱਚ ਰਹਿਨਾਂ..
ਗੁੱਸੇ ਵਾਲਾ ਤੇ ਜ਼ਿੱਦੀ ਹਾਂ..
ਆਪਣੀ ਹੀ ਅਲੱਗ ਫਿਲੌਸਫੀ ਹੈ..
ਸਿੱਧਾ-ਸਾਧਾ ਹਾਂ ਤੇ ਜੋ ਕਹਿਣਾ ਹੋਵੇ..
ਉਹ ਤੁਹਾਡੇ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾਂ..
ਜੋ ਵੀ ਕਰਾਂ ਉਹਦੀ ਵਿਆਖਿਆ ਨਹੀਂ ਕਰਦਾ..
ਕਿਉਂਕਿ ਯਾਰਾਂ ਨੂੰ ਲੋੜ ਨਹੀਂ ਤੇ ਦੁਸ਼ਮਣਾਂ ਨੇ ਯਕੀਨ ਨਹੀਂ ਕਰਨਾ..
ਉਹੀ ਕਰਦਾਂ ਜੋ ਦਿਲ ਕਹਿੰਦਾ..
ਕਦੇ ਆਪਣੀ ਕਿਸੇ ਕਰਨੀ ਤੇ ਪਛਤਾਉਂਦਾ ਨਹੀਂ..
ਕਦੇ ਹਿੰਮਤ ਨਹੀਂ ਹਾਰਦਾ ਤੇ ਜਦੋਂ ਵੀ ਮੌਕਾ ਮਿਲਦਾ ਤਾਂ ਭਾਜੀ ਮੋੜ ਦੇਨਾਂ..
ਆਪਣੀ ਹੱਦ ਤੋਂ ਵਧਕੇ ਉਹਨਾਂ ਦੀ ਮਦਦ ਕਰਦਾਂ ਜਿਹਨਾਂ ਲਈ ਮੈਂ ਜਿਉਂਦਾ ਹਾਂ..




••


------------------------------------------------------------------


ਮੰਦਿਰ ਮਸਜਿਦ,ਗੁਰੂਦਵਾਰੇ ਇਹ ਬਣਤਰ ਹੈ ਜੱਗ ਦੀ,ਚਿਹਰੇ ਸਭ ਦੇ ਵੱਖੋ ਵੱਖਰੇ, ਇਕੋ ਨਜਰ ਹੈ ਸਭ ਦੀ,ਇਕੋ ਥਾਂ ਤੇ ਮੁੱਕੇ ਗੱਲ ਇਕੋ ਥਾਂ ਸੁਰੂ,ਓਮ,ਅੱਲਹ ਹੂ,ਸਤਿਨਾਮ ਵਾਹਿਗੁਰੂ, ਕਾਇਨਾਤ ਹੈ ਕਾਇਲ ਤੇਰੀ ਕਣ ਕਣ ਦੇ ਵਿੱਚ ਵਾਸਾ,ਤੂੰ ਜਿਧਰ ਵੀ ਤੱਕ ਲਵੈ ਪਲਟ ਜਾਂਦਾ ਹੈ ਪਾਸਾ,ਰੱਬ ਤੇ ਰੱਖ ਯਕੀਨ ਖਜਾਨੇ ਆਪ ਹੀ ਭਰੂ,ਓਮ,ਅੱਲਹ ਹੂ,ਸਤਿਨਾਮ ਵਾਹਿਗੁਰੂ ਦੋਸਤੋ ਹੰਕਾਰ ਨੂੰ ਛੱਡ ਕੇ ਸੱਚ ਦਾ ਪੱਲਾ ਫੜਿਏ,ਸਨੀ ਨੂੰ ਚੜਿਆ ਰਹੇ ਨਾਮ ਦਾ ਸਰੂਰ,ਓਮ,ਅਹੱਲ ਹੁ,ਸਤਿਨਾਮ ਵਾਹਿਗੁਰੂ ਨੇਜਾਂ ਉਤੇ ਬੱਚੇ ਟਗਾਂਏ ਉਤੋ ਲਗਾਇਆ ਰੇਲਾ,ਸੁਰਗਾਂ ਪੱਟ ਕੇ ਲੰਘ ਜਾਦੇ ਨੇ ਡੱਕ ਨੀ ਸਕਦੀਆ ਜੇਲਾ,ਜਿੰਨੇ ਸੂਰਮੇਂ ਉਦੋ ਵੱਧ ਕੇ ਮੁਖਵਰ ਸਰਕਾਰੀ ਨੇ, ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੋਤ ਦੇ ਵਪਾਰੀ ਨੇ ੋਂ ਂਅੱਖਾਂ ਕਾਲੀਆਂ ਹੋ ਗਈਆਂ ਲੋਕ ਪੁੱਛਦੇ ਨੇਂ ਹਰ ਵਾਰ...... ਸਨੀ ਨਸੇ ਨੀ ਕੱਰਦਾ ਏ ਗੱਲਾਂ ਨੇਂ ਬੇਕਾਰ......... ਜੱਟ ਕੋਈ ਮਰ ਜੇ ਗਰੀਬ ਦੀ ਕੁੜੀ ਤੇ ਤਾਣ ਕੇ ਬੰਦੂਕ ਮੁਹਰੇ ਖੜਦਾ ਸਮਾਜ,ਮੰਦਿਰ ਮਸੀਤ ਦੇ ਬਣਾਵੇ ਆਪੇ ਝਗੜੇ ਆਪੇ ਡੇਗੇ ਜੱਗ ਉੱਤੇ ਕਰਮਾ ਦੀ ਗਾਜ,ਲਾ ਕੇ ਦੇ ਦਈਏ ਦਗਾ ਸੋਹਣੀਏ ਸਾਡੇ ਪਿੰਡਾਂ ਵਿੱਚ ਬਿੱਲੋ ਇਹ ਨੀ ਰਿਵਾਜ,ਤੁਹਾਡੇ ਵਿੱਚ ਉਹ ਵੀ ਕਿਤੇ ਇਥੇ ਹੋਣੀ ਏ,ਮਿੱਤਰਾਂ ਦੀ ਛੱਤਰੀ ਤੋਂ ਉੱਡ ਗਏ ਜਨਾਬ,ਇਸਕ ਚ ਕੀ ਹਾਲ ਦੱਸਾ ਤੈਨੂੰ ਬੀਬਾ ਮੇਰਾ ਭੱਠੀ ਵਿੱਚ ਹੁੰਦਾ ਜਿਵੇ ਸੀਖ ਤੇ ਕਬਾਬ,ਹੋਰ ਮੇਰੇ ਹੱਥ ਪੱਲੇ ਕੱਖ ਵੀ ਨੀ ਚਿੱਤ ਕਰੇ ਜਦ ਮੈ ਪੀ ਲੈਨਾ ਸਰਾਬ (ਵੈਸੇ ਮੈ ਸਰਾਬ ਨੀ ਪੀਦਾ)
-------------------------------------------------------------------
ਸਾਨੂੰ ਵੈਰ ਕਮਾਉਣੇ ਨਹੀਂ ਆਂਉਂਦੇ,ਲੋਕੀਂ ਏਵੇਂ ਸਾਥੋਂ ਘਬਰਾ ਜਾਂਦੇ,
ਅਣਖ ਨਾਲ ਰਹਿਣ ਦਾ ਸ਼ੋਂਕ ਸਾਡਾ ,ਲੋਕੀਂ ਗਲ਼ਤ ਅੰਦਾਜ਼ੇ ਲਾ ਜਾਂਦੇ.
ਸਾਨੂੰ ਚੁਸਤ ਚਲਾਕੀ ਨਹੀਂ ਆਉਂਦੀ ,ਜੋ ਕਹਿੰਦਾ ਕਰ ਕੇ ਦਿਖ਼ਾ ਜਾਂਦੇ
ਅਸੀਂ ਪੜੇ ਹੋਏ ਯਾਰੋ "M.G.N School"cantt ਦੇ,ਸਾਨੂੰ ਕਹਿੰਦੇ ਕਹਾਉਂਦੇ ਵੀ ਫਤਿੰਹ ਬੁਲਾ ਜਾਂਦੇ"


ਕਦੇ ਕਦੇ ਸ਼ੂਗਲ ਮਨਾਂ ਲੈਦੇਂਆਂ,
ਬੁੱਲਟ ਤੇ ਗੇਡੀ ਛੇਡੀ ਲਾ ਲੈਦੇਂਆਂ.
ਅਸੀ ਨੈਨ ਨੀਂ ਮਲਾਊਦੇਂ
ਗੱਲ ਦਿਲ ਤੇ ਨੀਂ ਲਾਊਦੇਂ,
ਐਵੇਂ ਹੁੰਦੇਂ ਨੀਂ ਕਿਸੇ ਦੇ ਢੇਰੀ.
ਮਿਤਰਾਂ ਦੀ ਗੱਲ ਵੱਖਰੀ ,
ਊਂਝ ਫੀਰਦੀ ਏ ਦੁਨਿਆਂ ਬਥੇਰੀ....|

ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
Aapney ਬੁੱਲਟ(BULLET) ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ mashooq ਨੂੰ ਕੱਢ ਲਿਆਈਦਾ !
ਬੜਾ ਸਤਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚਜ ਸਖਾ ਦਿਤਾ |

ਬੜਾ ਸਤਕਾਰੀ ਹਾਂ , ਉਸ ਮਾਸਟਰਾਂ ਦਾ ,
ਹਥ ਫੜ ਕੇ "ਸੁਲਖਣ" ਲਿਖਣਾ ਸਖਾ ਦਿਤਾ |

ਬੜਾ ਸਤਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿਤਾ |

ਬੜਾ ਸਤਕਾਰੀ ਹਾਂ , ਉਸ "ਮਹੁਬਤ" ਦਾ ,
ਜਿਸ "ਸੁਲਖਣੀ" ਕਲਮ ਨੂੰ ਦਰਦ ਦਿਤਾ |

ਬੜਾ ਸਤਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿਤਾ |

ਬੜਾ ਸਤਕਾਰੀ ਹਾਂ , ਓਹਨਾ ਨਾਭੁਲਣਹਾਰ ਯਾਰਾਂ ਦਾ ,
ਜਿਹਨਾ ਪੀਤੀ ਵਿਚ ਸਹਾਰਾ ਦਿਤਾ |

ਬੜਾ ਸਤਕਾਰੀ ਹਾਂ , ਉਸ ਰਬ ਦਾ ,
ਜਿਹਨੇ ਗਰੀਬੀ ਦਾ ਹੜ ਲੰਘਾ ਦਿਤਾ |

-------------------------------------------------------------------------

ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
----------------------------------------------------------------
ਜਿੱਤ ਦਾ ਜਸ਼ਨ ਮਨਾਉਣ ਵਾਲੀਏ, ਜਿੱਤ ਕੇ ਵੀ ਅੱਜ ਤੂੰ ਹਾਰੀ,
ਤੇਰੀ ਜਿੱਦ ਹੀ ਆਖਿਰ ਮੈਨੂੰ, ਦੋ ਰਸਤੇ ਤੇ ਲੈ ਆਈ,
ਤੜਫ-ਤੜਫ ਕੇ ਜਾਣ ਜਾਉਗੀ, ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,
ਹਸ਼ਰ ਇਸ਼ਕ ਦਾ ਹੋਰ ਕੀ ਹੋਣਾ ਸੀ, ਹੋਰ ਮੈਂ ਦੱਸ ਤੇਨੂੰ ਕੀ ਕੇਹਣਾ.....



Occupation: Student
Books: ek bahut badi bimari jis da koi ilaaj nahi is lai hamesh ish bimari tou bacho
Favorite Audio Video: Powered by PZ10.com
Movies: Romantic
Status: Player
Body Type: Average
More on Me
Turn ons: my drawing its funny
Turn offs: no wayyyyy
Music: punjabi
Astro Sign: Leo
Drink: No
Smoke: No
Religion: No answer
Fix the world: khao peeo ash karo .
just enjoy life .,..............
Love is: A dream
Food: punjabi &fast
veg: Chickentarian
Contact Information
City: jalandhar
State/Province: punjab
Country: india
Friends (738)  [ view all friends ]

rakeshsharma

redone

kuljit

ginnd

jatindhiman
Comments (192)  [ view all comments ]
lindababy4u - 12:20 PM on Friday, March 5, 2010  reply | message
lindaadam_501******.co.uk

HLLO
MY LOVE HOW ARE YOU TODAY,MY NAME IS MISS LINDA ADAM,I AM SO HAPPY
TO SEE YOUR AD PROFIY AT (www.punjabi.net)I AM VERY GOOD AND LOVELY YOUG
GIRL,SEARCHING FOR A KIND AND CARRING SOMEONE LIKE YOU,HONEY MY TRUE LOVE
IS WHAT I HAVE TO GIVE YOU, AND THAT IS THE EMOTIONAL CLOSENESS,I WANT TO
SHARING THE WONDERFUL BRIDGE BETWEEN US TO BE ALWAYS OPEN,SECURE AND
LOTS OF LOVE WITH COMMUNICATION, I WANT THAT SMILE THAT IS IN YOU HEART
TO ALWAYS REFLECT SO BEAUTIFUL IN MY EYES,I MOST LOVE TO SEE THERE
ARE FEW MIRACLES IN THIS UNIVERSE AS AMAZING AS LOVE WHEN IT IS TRUE
AND REAL AND LASTING,IT FORMS AN UNBREAKABLE BOND BETWEEN TWO LOVING
HEARTS AS IT LETS EACH OTHER KNOWS IT ALWAYS,THERE AND CARING THAT WHAT
MY LOVE WILL BE BEFOR YOU,I WANT MY LOVE TO TOUCH YOUR HEART IF GIVEING THIS LOVING LIFE TOGETHER,I WILL ALWAYS BE THERE FOR U WITH MY LONGING HEART AND SOUL,HONEY IF YOU WILL LIKE TO SEE MY PICTURES JUST WRIGHT ME AT MY ***** ADDREASS ABOVE, (lindaadam_501******.co.uk)
XxAmanxX - 7:57 AM on Saturday, February 20, 2010  reply | message
hi
hardevkudi - 2:43 PM on Sunday, January 31, 2010  reply | message
hiiiiiiiii.i am fine .........
RajveerGrewal - 6:16 PM on Thursday, January 28, 2010  reply | message
Phulaa Di Kahani Likhi Baharan Ne,
Raat Di Kahani Likhi Sitaran Ne.
“Sikh”Nahi Kisi Kalam De Gulam.
Kyoki Sikhan Di Kahani Likhi Talvaran Ne.
“Singh” Better Than “King”!!
GM - 9:06 PM on Thursday, January 21, 2010  reply | message
hello
XxAmanxX - 7:50 AM on Friday, January 8, 2010  reply | message
hi ji kida baby ji
Adiiii - 4:56 PM on Thursday, December 17, 2009  reply | message
bus exams n tasali karwa diti hai .....or tere kahatam kab hone exams?
Adiiii - 11:58 PM on Wednesday, December 16, 2009  reply | message
yaarr mai thik hu ...tusi sunaoo....exams kese chale hai?
Adiiii - 1:35 PM on Friday, December 4, 2009  reply | message
aajkal kethe rehna rambo ...online hi ni milda.....???????????
Adiiii - 1:05 PM on Saturday, November 28, 2009  reply | message
Sath na Rehne se Rishte nahi Tuta karte... Wqt ki Dundh se Lmhe nhi Tuta krte... Log aksr khte hain mera Sapna Tut gya, Tooti to Nind hai Spne nhi tuta krte....
Comments (192)  [ view all comments ]
[p] punjabi network 1993-2009 punjabiworld.com - a non-lucrative community service