kuldeep is online.
kuldeep is ਜੱਟ ਅੱਤ ਦਾ ਸੌਕੀਨ
Profile Views: 2757 views
Friends: 78 friends Last Update: 3 days ago Signup Date: 7 April 2008
1 days ago
kuldeep posted a comment on the group Jehda Khangeya Mitraa Ne Tangeyaaa :haan hari mahurat vi aapaan aap hi kadna aaa /// kehde kissse pandit koll jaana aa asin taa sochde haan ke ehhh kitte dar hi na jave
1 days ago
kuldeep posted a comment on the group Jehda Khangeya Mitraa Ne Tangeyaaa :lai kar laooo galll .... pehlaan asin tuhadi class vich aunde hun lagda tuhanu sadi class laini peni aaa prof. 2 ne ik harry te dusra kuldeep kisda lecture attend karna aaa dass diyooo
2 days ago
kuldeep posted a comment on the group PuNJaBi'S iN UAE :ssa taaan thikkk aaaaa v aaaaaaahhhhhh harrry nu ki gall ho gai ....ehhh taan menu ajjj savere uthke hi pataaah lagdeyaa vi ehhh taaaan juaaa v khed da aaaan ......... sariyaan hi baziyaaan hari janda aaaa .... ki bannu yaar???
Name:
Kuldeep Chahal
Birthday:
28 August 1982
(26 years old)
Gender:
Male
Hobbies:
Playing cricket, wearing turban
About You:
ਸਾਡੀ ਆਨ ਵੀ ਏ... ਸਾਡੀ ਸ਼ਾਨ ਵੀ ਏ ਅਣਖ ਆਬਰੂ ਦੀ ਪਹਿਰੇਦਾਰ ਪੱਗੜੀ, ਪੱਗੜੀ ਹੁੰਦੀ ਏ ਨਿਸ਼ਾਨ ਬਹਾਦੁਰੀ ਦਾ ਸੂਰਵੀਰਾਂ ਲਈ ਵੰਗਾਰ ਪੱਗੜੀ.....॥ Nai Gandhi wang charke chalaye asi, khud aap charkhariya te chade hoye aa, Sir deke jitho di fees lagdi, assi ohna schoola de pade hoye haa, nahi darpok ahinsa de poojariyan waang, assi khoon wich laiyan taariyan ne Loki aewen nahi saanu SARDAR kehnde sir deke laiyan Sardariyan ne..... ਅਗਰ ਲੋੜ ਪਈ ਤਾਂ ਦੇ ਦਿਆਗੇ ਜਾਨ ਰਾਜੇ ਮਹਾਰਾਜੇ ਵੀ ਕਰਦੇ ਸੀ ਮਾਨ ਰੱਖਦੇ ਪੱਗ ਉੱਚੀ ਤੇ ਬਾਬੇ ਸ਼ਾਨ ਜੋ ਸਿੰਘਾ ਨੇ ਕੀਤੀਆਂ ਕੁਰਬਾਨੀਆ ਨੇ ਉਹ ਦੁਨੀਆ ਤੇ ਛੱਡ ਗਏ ਨਿਸ਼ਾਨੀਆ ਨੇ ਦੁਨੀਆ ਦੇ ਬਣ ਗਏ ਨੇ ਸਿੰਘ ਬਾਦਸ਼ਾਹ ਪਰ ਸਭ ਤੋਂ ਉੱਚਾ ਉਹ ਸੱਚਾ ਪਾਤਸ਼ਾਹ ....ਸਿੰਘ IS ਕਿੰਗ ਚੜਦੀ ਜਵਾਨੀ ਦਾ ਨੀ ਮਾਨ ਕਰੀਦਾ ਸੱਪਾਂ ਦੀਆ ਸਿਰੀਆਂ ਨੀ ਪੈਰ ਧਰੀਦਾ, ਹੁੰਦੇ ਨੇ ਬਿਗਾਨੇ ਪੁੱਤ ਪਰੇ ਤੋਂ ਪਰੇ... ਸਾਡੇ ਵਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ ਦਿੱਤੇ ਏਥੇ ਅਸੀ ਖ਼ਰੇ ਤੋ ਖ਼ਰੇ ॥ ਸਾਡੇ ਮੂਹਰੇ ਆਣਕੇ ਕੋਈ ਨਾ ਟਿਕਦਾ ਏਰੀਏ ਚ' ਮਿੱਤਰਾਂ ਦਾ ਨਾ ਵਿਕਦਾ, ਤਿੱਨਾ ਨਾ ਤੇਰਾਂ ਚੋਂ ਹੱਟ ਤੂੰ ਪਰੇ... ਸਾਡੇ ਵਾਰੇ ਦਿਲ..................॥ ਮੇਲੇ ਵਿੱਚ ਜਾਈਏ ਅਸੀਂ ਬਣ ਠਣ ਕੇ ਲੰਘਦੇ ਰਕਾਨਾ ਕੋਲੋਂ ਹਿੱਕ ਤਣ ਕੇ, ਕੋਈ ਕੋਈ ਕੀਤੇ ਵਾਰ ਨੈਣਾਂ ਦੇ ਜਰੇ... ਸਾਡੇ ਵਾਰੇ ਦਿਲ..................॥ ਮਹਿਫ਼ਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ ਸਿਰ ਚੜ ਬੋਲਦੀ ਸ਼ੋਕੀਨੀ ਜੱਟ ਦੀ, ਸ਼ੌਕ ਨਾਲ ਸੋਨੇ ਵਾਲੇ ਦੰਦ ਨੇ ਜੜੇ... ਸਾਡੇ ਵਾਰੇ ਦਿਲ..................॥ ਪੱਗ਼ ਬਨਕੇ ਨੀ ਕਾਲੀ..ਜੁੱਤੀ ਪਾਕੇ ਤਿੱਲੇ ਵਾਲੀ ਪੱਬ ਪੋਲਾ ਜਿਆ ਟਿਕਾਕੇ ਜਿਥੋਂ ਲੰਘ ਜਾਈਦਾ, ਦਿਲ ਅੱਲੜਾ ਸੂਲੀ ਉੱਤੇ ਟੰਗ ਜਾਈਦਾ ਜਿਹੜੀ ਨੱਕ ਉੱਤੇ ਕਹੇ ਮੱਖੀ ਬਹਿਣ ਨੀ ਦੇਈਦੀ ਅਸੀ ਆਕੜ ਮਜ਼ਾਜਣ ਦੀ ਰਹਿਣ ਨੀ ਦੇਈਦੀ, ਖੇਡ ਅਸੀਂ ਆਪਣਾ ਜਦੋਂ ਕੋਈ ਢੰਗ ਜਾਈਦਾ ਦਿਲ ਅੱਲੜਾ ਸੂਲੀ ਉੱਤੇ ਟੰਗ ਜਾਈਦਾ ਨੈਣ ਨੈਣਾਂ ਨਾਲ ਮਿਲਾਕੇ ਜਦੋਂ ਹੱਸ ਲਈਦਾ ਕਰ ਕਹਿੰਦੀਆ-ਕਹੋਂਦੀਆ ਨੰ ਵਸ ਲਈਦਾ, ਜਦੋਂ ਝੂਠਾ-ਮੂਠਾ ਜਾਣਕੇ ਜੇ ਖੰਘ ਜਾਈਦਾ ਦਿਲ ਅੱਲੜਾ ਸੂਲੀ ਉੱਤੇ ਟੰਗ ਜਾਈਦਾ ਅੱਲੜਾਂ ਦੀ ਯਾਰੀ ਸੁਣੀ ਕੱਚੀ ਕੱਚ ਸੋਹਣੀਏ ਫੇਰ ਵੀ ਨਾ ਰਹੇ ਦਿਲ ਵੱਸ ਨਾ ਸੋਹਣੀਏ ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ ਤੂੰ ਦੁਆਬੇ ਦੀਏ ਰੰਨੇ...ਨੀ ਸਾਡੇ ਮਾਲਵੇ 'ਚ ਡੇਰੇ ਹਾਏ ਨੀ ਚੱਲ ਮਾਝੇ ਵਿੱਚ ਜਾਕੇ ਆਪਾਂ ਲੈ ਲਈਏ ਫੇਰੇ, ਤੂੰ ਦੁਆਬੇ ਦੀਏ ਰੰਨੇ ...ਨੀ ਸਾਡੇ ਮਾਲਵੇ 'ਚ ਡੇਰੇ ਹਾਏ ਨੀ ਚੱਲ ਮਾਝੇ ਵਿੱਚ ਜਾਕੇ ਆਪਾਂ ਲੈ ਲਈਏ ਫੇਰੇ.. ਉ..ਏ.. .. ਉ..ਏ.. ਜੱਟ ਅੱਤ ਦਾ ਸੌਕੀਨ ਤੂੰ ਸਿਰੇ ਦੀ ਹਸ਼ੀਨਾ ਲਾਵਾਂ ਚਾਦਰਾ ਮੈਂ ਚਿੱਟਾ...ਤੂੰਵੀ ਪਾਵੇਂ ਤੰਗ ਜੀਨਾ ਜੱਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ,... ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ.... ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ...... ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ...... ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ..... ਆਪਣੇ ਸੁਰਗਾਂ ਵਰਗੇ ਪਿੰਡ ਤੋਂ ਮੈਂ ਸਦਕੇ ਜਾਵਾਂ.... ਆਪਣੇ ਸੁਰਗਾਂ ਵਰਗੇ ਪਿੰਡ ਤੋਂ ਮੈਂ ਸਦਕੇ ਜਾਵਾਂ.......
Occupation:
Employed Full
Books:
I like them only in racks
Favorite Audio Video:
Yaad jahi aundi rehndi a.... Harbhajan Maan
Movies:
Horror
Status:
Married
Body Type:
Average
Turn ons:
friends
Turn offs:
yaari tood gai hun ji ni jioon nu karda.........
Music:
Pop, Duet
Astro Sign:
Virgo
Drink:
Rarely
Smoke:
No
Religion:
Sikh
Fix the world:
Nobody can fix
Love is:
A dream
Food:
maa de hathan diyaa rotiyan
veg:
Vegetarian