Profile Views: 654 views
Friends: 54 friends Last Update: 7 days ago Signup Date: 13 April 2008
Name:
ਸੁਖਪਰੀਤ ਗਰੇਵਾਲ
Birthday:
8 October 1986
(22 years old)
Gender:
Male
Hobbies:
music and singing and shayari,,,,,
About You:
___________________$$$$$$___________________ _________________$$$$$$$$$$_________________ _______$$_____$$$$_$$$$$$_$$$$_____$$_______ ____$$$___$$$$_____$$$$$$_____$$$$___$$$____ __$$$$___$$$$______$$$$$$______$$$$___$$$$__ _$$$$$____$$$$_____$$$$$$_____$$$$___$$$$$$_ _$$$$$$_____$$$$$_$$$$$$$$_$$$$$____$$$$$$$_ __$$$$$$$________$$$$$$$$$$_______$$$$$$$$__ ___$$$$$$$$$$________$$________$$$$$$$$$$___ ____$$$$$$$$$$$$$$$$$$$$$$$$$$$$$$$$$$$$____ _____$$$$$$______$$$$$$$$$$______$$$$$$_____ ______$$$______$$$$$_$$_$$$$$______$$$______ _______$_____$$______$$______$$_____$_______ ____________$$_______$$_______$$____________ ___________$$$$______$$______$$$$___________ ____________$$____$$$$$$$$____$$____________ ___________________$$$$$$___________________ _____________________$$_____________________ ਸੱਤ ਸ਼ੀ੍ ਆਕਾਲ ਜੀ ..... ╔══════════════════════════════════╗ ║ ਵਾਹਿਗੁਰੂ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ! ║ ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ... ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,, ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ... ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ... ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,, ਆਪ ਨੱਚੀਦਾ,ਸੱਬ ਨੂੰ ਨਚਾਈਦਾ... ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,, ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ... ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,, ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ... ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ... ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ, ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ, ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ, ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ, ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ, ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ, ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ.... ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ `·.¸¸.·´´¯`··._.·`·.¸¸.·´´¯`··._.· ਤੇਰੇ ਨਾਂ ਤੇ ਉਮਰ ਿਲਖਵਾ ਦੇਵਾਂ, ਹਰ ਜਨਮ ਿਮਲਣ ਦਾ ਕਰ ਵਾਅਦਾ... ਜੇ ਮੈਂ ਫੁੱਲ ਬਣ ਗਈ ਤੇ ਪਊ ਫੁੱਲ ਬਨਣਾ, ਇਕੋ ਟਾਹਣੀ ਤੇ ਿਖਲਣ ਦਾ ਕਰ ਵਾਅਦਾ... ਹੋਵਾਂ ਦਿਨ ਤੇ ਸੂਰਜ ਬਨਣਾ ਪਊ, ਹੋਵਾਂ ਰਾਤ ਤੇ ਚੰਨਾ ਚੱਨ ਬਣ ਜਾਈਂ... ਵੇ ਤੈਨੂੰ ਿਦਲ ਦੀ ਗੱਲ ਸੁਣਾ ਦੇਵਾਂ, ਹਰ ਜਨਮ ਿਮਲਣ ਦਾ ਕਰ ਵਾਅਦਾ `·.¸¸.·´´¯`··._.·`·.¸¸.·´´¯`··._.· ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ
Occupation:
Student
Books:
Haha
Favorite Audio Video:
♥Kind_____ღ♥____ღ♥awesome_ღ♥ ___ღ♥big____heart____of_________ goldღ♥ __ღ♥nice_______honest_______kindheartedღ♥ _ღ♥funny___________**____________laughღ♥ _ღ♥cool____________V_________best friendღ♥ _ღ♥trust_____ ________ ___________fun. ღ♥ __ღ♥sweet________ ___v_________speciaღ♥ ___ღ♥talent_________________amazingღ♥ ____ღ♥inspire_______________happyღ♥ ______ღ♥care___________beautifulღ♥ ________ღ♥unique_________loveღ♥ __________��♥best_____goodღ♥ _____________ღ♥_ smile_ ღ♥ _______________ღ♥__ ღ♥ ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ, ਕਰੀਓ ਨਾ ਇਸ਼ਕ ਅੱਜ ਕਲ ਦਿਆਂ ਨਾਰਾਂ ਨੂੰ, ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ, ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ, ਠੱਗਿਆ ਗਿਆ ਗਰੇਵਾਲ, ਇਸ ਇਸ਼ਕ ਦੇ ਬਜ਼ਾਰ ਵਿੱਚ, ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ.......... ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ.. ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਿਦਲਾ..ਿਕਉਂ ਰੋਨਾ ? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਿਨਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਿਰਹਾ.. ਪਰ ਤੇਰੀ ਕਿਸਮਤ ਦੇ ਿਸਤਾਰੇ,ਤੈਨੂੰ ਹਨਿੇਰਆਂ ਦੇ ਰਾਹ ਪਾ ਚੱਲੇ ..!!!!!!!! ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ
Movies:
Romantic
Status:
Looking
Body Type:
Athletic
Astro Sign:
Virgo
Drink:
No
Smoke:
I hate it
Religion:
Sikh
Fix the world:
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ, ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ, ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ, ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ ਬਾਗੀ ਅਤੇ ਸ਼ਹੀਦ ਇੱਕ ਸਿੱਕੇ ਦੇ ਦੋ ਪਾਸੇ ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ 'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ' ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ 'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ ਅਸੀਂ ਉਹੀ ਸ਼ਹੀਦ ਬਣਾਏ ਮੀਆਂ ' singha' ਉਏ ਰਾਜ' ਚ ਔਰੰਗਿਆ ਦੇ 'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂ ਬਾਗੀ ਨਾਮ ਸਾਡਾ, ਬਾਗੀ ਜਾਤ ਸਾਡੀ, ਸਾਡਾ ਬਾਗੀਆਂ ਨਾਲ ਵੀਹਾਰ ਲੋਕੋ, ਗੁਰੂ ਦਸ਼ਮੇਸ਼ ਬਾਗੀ, ਨਲੂਆ ਵੀਰ ਬਾਗੀ, ਸਾਡਾ ਬਾਗੀ ਪੰਥ ਪਰਿਵਾਰ ਲੋਕੋ, ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ, ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ, ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ, ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ.... ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |
Love is:
A dream
veg:
Chickentarian