Search:   
Home    Calendar    Blogs    Groups    Help    Videos    Forum    Signup    Login
View Rajveer...'s Friends
Report this Person
My Groups
Browse Groups
My Blogs
Punjabi.Net Talk Forums
Statistics
Profile Views:850 views
Friends:11 friends
Last Update:4 days ago
Signup Date:Friday, January 22, 2010
Groups (1)
+ mb
Recent Activity
2 weeks ago
RajveerGrewal posted a comment on diyakapoors blog entry:
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ, ਰੱਬ ਕਰੇ ਏਨਾ ਪਿਆਰ ਓਸਨੂੰ ਵੀ ਕਾਸ਼ ਹੌਵੇ, ਫਿਰ ਲੱਗੀਏ ਓਸਨੂੰ ਜ...
2 weeks ago
RajveerGrewal posted a comment on the group BABBU MAAN #GREAT PUNJABI SINGER#:
ਜੇ ਹਰ ਇੱਕ ਮਹਿਬੂਬ ਬੇਵਫਾ ਨਾ ਹੁੰਦੀ, ਜੇ ਹਰ ਇੱਕ ਦੇ ਪਿਆਰ ਵਿੱਚ ਜੁਦਾਈ ਨਾ ਹੁੰਦੀ, ਜੇ ਹਰ ਇੱਕ ਨੂੰ ਪਿਆਰ ਤੋ...
1 months ago
RajveerGrewal posted a comment on the group GROUP GALLAN KARAN LAI.:
ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ,,,ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,,,ਜਿਹੜਾ ਔਖੇ ਵੇਲੇ ਖੜਜੇ ਯਾਰ...
1 months ago
RajveerGrewal posted a comment on the group dard dilan de 'akash:
ਜੇ ਹਰ ਇੱਕ ਮਹਿਬੂਬ ਬੇਵਫਾ ਨਾ ਹੁੰਦੀ, ਜੇ ਹਰ ਇੱਕ ਦੇ ਪਿਆਰ ਵਿੱਚ ਜੁਦਾਈ ਨਾ ਹੁੰਦੀ, ਜੇ ਹਰ ਇੱਕ ਨੂੰ ਪਿਆਰ ਤੋ...
1 months ago
RajveerGrewal posted a comment on lovesiddhus blog entry:
ਜੇ ਹਰ ਇੱਕ ਮਹਿਬੂਬ ਬੇਵਫਾ ਨਾ ਹੁੰਦੀ, ਜੇ ਹਰ ਇੱਕ ਦੇ ਪਿਆਰ ਵਿੱਚ ਜੁਦਾਈ ਨਾ ਹੁੰਦੀ, ਜੇ ਹਰ ਇੱਕ ਨੂੰ ਪਿਆਰ ਤੋ...
1 months ago
RajveerGrewal posted a comment on the group Love.........Ek Sacha Pyar:
ਜਦ ਕਾਲਜ ਨੂੰ ਮੈਂ ਜਾਂਦਾ ਸੀ ਤੂੰ ਪਿਛਲੀ ਤਾਕੀ 'ਚ ਖੜਦੀ ਸੀ, ਜਦ fOrD ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ ਤ...
1 months ago
RajveerGrewal posted a comment on the group Love.........Ek Sacha Pyar:
ਸੱਚਾ ਪਿਆਰ ਨਾ ਯਾਰਾ ਪਾ ਲਵੀ, ਸੁੱਖ ਚੈਨ ਸਭ ਤੇਰਾ ਲੁੱਟ ਜਾਏਗਾ... ਵਿੱਚ ਪਿਆਰ ਦੇ ਜਦੋ ਤੈਨੂੰ ਸੱਟ ਲੱਗੂ,,, ਖੁ...
Personal Information
Name: Rajveer Grewal
Birthday: Tuesday, April 5, 1988 (21 years old)
Gender: Male
Hobbies: CRICKET,
About You: ਜੇ ਹਰ ਇੱਕ ਮਹਿਬੂਬ ਬੇਵਫਾ ਨਾ ਹੁੰਦੀ,
ਜੇ ਹਰ ਇੱਕ ਦੇ ਪਿਆਰ ਵਿੱਚ ਜੁਦਾਈ ਨਾ ਹੁੰਦੀ,
ਜੇ ਹਰ ਇੱਕ ਨੂੰ ਪਿਆਰ ਤੋਂ ਰੁਸਵਾਈ ਨਾ ਹੁੰਦੀ,
ਤਾਂ ਮੇਰੇ ਮਿੱਤਰੋ ਬੱਬੂ ਮਾਨ ਨੇ ਵੀ ਹਸ਼ਰ ਬਣਾਈ ਨਾ ਹੁੰਦੀ!!!!!!!!!
-------------Rajveer---------------Grewal-------------------------
ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ,
ਓੱਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ,
ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਓੱਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ,
ਸੂਰਤ ਉੱਸਦੀ ਸੀ ਪਰੀ ਵਰਗੀ,
ਅੱਜ ਓੱਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ,
ਰੂਲ ਜਾਵੇ ਗਰੇਵਾਲ ਕਿਤੇ ਮਿੱਟੀ ਵਿੱਚ,
ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ ......
---Rajveer--------------------Grewal------------------------------
ਨਿਤ-ਨਿਤ ਨਹੀ ਯਾਰੀਆਂ ਲਾ ਹੁੰਦੀਆਂ,,
ਬੜੇ ਔਖੇ ਨੇ ਬਣਾਣੇ ਯਾਰ ਏਥੇ,,
ਜਿਨਾ ਨਾਲ ਸੀ ਬਿਤਾਏ ਕੁੱਛ ਪੱਲ,,
ਯਾਦ ਸਾਰੀ ਉਮਰ ਆਉਣੇ ਨੇ ਉਹ ਯਾਰ ਏਥੇ,,
ਕਦੇ ਯਾਰਾਂ ਤੋਂ ਨਈ ਮੁੱਖ ਮੋੜ ਹੁੰਦਾ,,
ਕਰਦੇ ਗਲਤੀਆਂ ਬੜੇ ਬਲਵਾਨ ਏਥੇ,,
ਰੁੱਸ-ਰੁੱਸ ਕੇ ਆਖਿਰ ਮੰਨ ਜਾਣਾ,,
ਚੱਲਦਾ ਰਹਿਣਾ ਯਾਰਾ ਵਿੱਚ ਤਕਰਾਰ ਏਥੇ,,
ਹੀਰ-ਰਾਂਝੇ ਦੀ ਯਾਰੀ ਵਿੱਚ ਫਿਕ ਪਿਆ,,
ਫੇਰ ਸਾਡੇ ਜਿਹੇ ਦੀ ਕੀ ਊਕਾਤ ਏਥੇ,,
ਕਿਤੇ ਸਾਹਿਬਾ ਨੇ ਤੋੜੇ ਤੀਰ ਜੱਟ ਦੇ,,
ਕੀਤੇ ਬੁੱਲੇ ਸ਼ਾਹ ਨੇ ਮਨਾਇਆ ਨੱਚ-ਨੱਚ ਯਾਰ ਏਥੇ,,
ਯਾਰ ਕਰਿਸ਼ਮਾ ਹੈ ਕੁੱਦਰਤ ਦਾ,,
ਯਾਰ ਬੀਨਾ ਨਾ ਹੋਣੀ ਬਹਾਰ ਏਥੇ
----------Rajveer--------------------------Grewal-----------------
ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ,
ਹਾਸਿਆਂ ਅਤੇ ਖੇੜੇਆਂ ਦਾ, ਨਵਾਂ ਫਿਰ ਆਗਾਜ਼ ਹੋਵੇ,
ਹੋਣ ਗੀਤ ਤੇ ਸੁਰ ਪਿਆਰ ਵਾਲੇ, ਸਾਂਝਾਂ ਦਾ ਵਜਦਾ ਸਾਜ਼ ਹੋਵੇ,
ਦੇਣ ਸਾਥ ਸਭ ਰਲ ਮਿਲ, ਅਰਦਾਸ, ਪੂਜਾ ਯਾ ਨਮਾਜ਼ ਹੋਵੇ,
ਗੁਰਬਾਣੀ, ਮੰਤਰਾ ਤੇ ਕਲ਼ਮਾ ਦੀ, ਇਕੋ ਜਿਹੀ ਸੁਣਦੀ ਆਵਾਜ਼ ਹੋਵੇ,
ਮਨਾਉਣ ਤਿਉਹਾਰ ਚਾਹੇ ਆਪੋ ਆਪਣੇ, ਦੁਖਾਂ ਦਾ ਹਰ ਕੋਈ ਹਮਰਾਜ਼ ਹੋਵੇ,
ਲਗੇ ਨਜ਼ਰ ਖੋਫ਼ ਦੇ ਦੋਰ ਨੂੰ, ਸਿਰ ਖੁਸ਼ੀਆਂ ਦਾ ਤਾਜ਼ ਹੋਵੇ,
ਫਿਰ ਕਿੱਸੇ ਹੋਣ ਆਸ਼ਿਕਾਂ ਦੇ, ਦਿਲਾਂ ਤੇ ਇਸ਼ਕ ਦਾ ਰਾਜ ਹੋਵੇ,
ਮੁਕ ਜਾਣ ਫ਼ਾਸਲੇ ਪੰਜ਼ ਆਬਾਂ ਵਾਲੇ, ਮਿਲਣ ਆਬ ਫਿਰ ਤੋਂ 'ਪੰਜਆਬ ' ਹੋਵੇ,
ਵਾਂਗਰਾ ਕਿਸੇ ਖਿੜੇ ਗੁਲਾਬ ਤਾਈਂ, ਮੇਰੇ ਪੰਜਾਬ ਦਾ ਹੁਸਨ ਲਾਜਵਾਬ ਹੋਵੇ,
ਕਰੀ ਪੂਰੀ ਮੇਰੀ ਖਵਾਹਿਸ਼ ਰੱਬਾ, ਸੁਣੀ ਤੈਨੂੰ ਜੇ ਦਿਲ ਦੀ ਆਵਾਜ਼ ਹੋਵੇ,
ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵ
----------------Grewal------------Rajveer--------------------------

ਮਰ ਜਾਵਾਗੇ ਅਸੀ ਕੁੱਝ ਚਿਰ ਜੀਅ ਕੇ
ਅਜੇ ਥੌੜਾ ਜਿਹਾ ਸਬਰ ਤਾਂ ਰੱਖ ਸੌਹਣੀਏ
ਮਰ ਕੇ ਵੀ ਮਾਨ ਤੈਨੁੰ ਭੁੱਲ ਨਹੀ ਸਕਦਾ
ਕਿਵੇ ਕਰੇਗੀ ਯਾਦਾਂ ਤੌ ਸਾਨੂੰ ਵੱਖ ਸੌਹਣੀਏ
-------------------Rajveer------------------Grewal----------------
ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ...!!!
.
Occupation: Stay Home
Books: horror
Favorite Audio Video: Powered by scrap.pz10.com






object width="425" height="344">
Glitter Word Generator

Movies: Romantic
Status: In love
Body Type: Average
More on Me
Astro Sign: Pisces
Drink: Sometimes
Smoke: Sometimes
Religion: Sikh
Love is: A dream
Food: Vegetarian
veg: Vegetarian
Contact Information
City: milano
State/Province: milano
Country: italy
Friends (11)  [ view all friends ]

Veronique

malkiat

nav007

gratefullyyours

rimpy
Comments (33)  [ view all comments ]
khushi - 5:14 PM on Thursday, March 11, 2010  reply | message
plz could u write it in english letters bcz i would like to know what u wrote
khushi - 5:05 PM on Thursday, March 11, 2010  reply | message
sorry khud ko hi mass kar liya!!!!!! par aap ne ye kiya likkha he? hume ye padhna nahi aata
jesslove - 6:07 AM on Tuesday, March 2, 2010  reply | message
Hello,
My name is Jessica. I came across your profile here in and was impressed,also eager to know more about you and to have a good relationship with you,though we might be thousands of miles away from each other but it does not matter.

In life, love, understanding and sincerity is the ultimate not distance or color.I believe we can start a relationship from here.Here is my ID.( jessicad.thiara AT yah oo.com ), Awaiting to hear from you soonest.Thanks.

( jessicad.thiara AT yah oo.com )

Jessica
illavrta - 8:34 PM on Wednesday, February 17, 2010  reply | message
hor 22ji ki haal hai..
PreetG - 11:30 PM on Monday, February 15, 2010  reply | message
SSA..... how are you.
Veronique - 3:25 AM on Wednesday, February 10, 2010  reply | message
im doin ok and u?
jagjeetmann - 2:52 PM on Monday, February 8, 2010  reply | message
7sri Akaal Bhaji......haal chaal te vadiya tusi sunao kive ho.....life kive chall rahi a ajj kall.....janab huni kithey gyab ho gey si.....?????
Sanaa - 7:57 AM on Thursday, February 4, 2010  reply | message
hey thnx 4 all those beautiful shayariz...n yea i dun kno hw 2 read punjabi...so yea..lol....:P
illavrta - 2:47 PM on Wednesday, February 3, 2010  reply | message
ek be ek court main ek jat jatni ke talaq ke case ki sunvai chal rahi thi.usme jo judge tha oh lugai(janani) thi.judge sahiba jat te nu bolyi ki tu apni lugayi ne kyu chodna chaave se.jat nu bolya ji main te koni chodna chahta isne par yahe manne chodna chaave se..te judge sahiba jatni te boli tu apne khasm ke gela kyu na rehna chaundi.jatni boli "ek hafta tu rah ke dekh le is dhore, tanne aape bera paat ja ga"
gratefullyyours - 1:28 PM on Tuesday, February 2, 2010  reply | message
Quite allright.................thanks.
Comments (33)  [ view all comments ]
[p] punjabi network 1993-2009 punjabiworld.com - a non-lucrative community service