|
About You:
|
ਵੈਰੀਆਂ ਦੀ ਜੋ ਖੰਘ ਚ ਖੰਘੇ, ਓਹ ਪੰਜਾਬੀ ਹੀ ਹੋ ਸਕਦਾ, ਕੁੜੀਆਂ ਵਿੱਚ ਜੋ ਅਕਸਰ ਸੰਗੇ, ਓਹ ਪੰਜਾਬੀ ਹੀ ਹੋ ਸਕਦਾ, Coke Pepsi ਦੁਨੀਆ ਸਾਰੀ ਪੀਂਦੀ ਏ, 5 Star Hotel ਵਿੱਚ ਜੋ ਲੱਸੀ ਮੰਗੇ, ਓਹ ਪੰਜਾਬੀ ਹੀ ਹੋ ਸਕਦਾ...!
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ, ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ, ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ...
|