Search:   
Home    Search    Invite    Help    Videos    Forum    Signup    Login

meharbane
12:50 AM on 24 May 2008

ਜਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ, ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ


ਿਜਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ, ਬੜੀ ਮਿਹਰਬਾਨੀ ਉਹਨਾਂ ਸਾਿਰਆਂ ਹੀ ਯਾਰਾਂ ਦੀ


ਿਜੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ, ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ


ਿਜੰਨਾਂ ਨੇ ਦਵਾਈ ਲਈ ਵੀ ਮੰਿਗਆਂ ਨਾ ਪੈਸਾ ਿਦੱਤਾ, ਬੜੀ ਮਿਹਰਬਾਨੀ ਉਹਨਾਂ ਸੇਠਾਂ-ਸ਼ਾਹੂਕਾਰਾਂ ਦੀ


ਿਜਹੜੇ ਮੇਰੀ ਿਪੱਠ ਿਪੱਛੇ ਕਰਨ ਬੁਰਾਈ ਸਦਾ, ਬੜੀ ਮਿਹਰਬਾਨੀ ਮੂੰਹ ਦੇ ਿਮੱਠੇ ਗਮਖਾਰਾਂ ਦੀ


ਿਜੰਨਾਂ ਨੇ ਬੇਰਿਹਮ ਹੋ ਕੇ ਖ਼ਬਰ ਸੁਣਾਈ ਮਾੜੀ, ਬੜੀ ਮਿਹਰਬਾਨੀ ਉਹਨਾਂ ਿਚੱਠੀਆਂ ਤੇ ਤਾਰਾਂ ਦੀ


ਿਜਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਿਵਛ ਜਾਂਦੇ, ਬੜੀ ਮਿਹਰਬਾਨੀ ਉਹਨਾਂ ਮਘੇ-ਅੰਿਗਆਰਾਂ ਦੀ


ਿਜੰਨਾਂ ਨੇ ਕਦੀ ਮੈਨੂੰ ਵੱਿਡਆ ਜਾਂ ਵੱਡਣਾ ਹੈ, ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ


ਿਦਨੇ-ਦੀਵੀਂ ਡਾਕੂਆਂ ਦੇ ਵਾਂਗ ਲੈ ਗਏ ਲੁੱਟ ਕੇ ਜੋ, ਬੜੀ ਮਿਹਰਬਾਨੀ ਇਹਨਾਂ ਕੀਤੇ ਹੋਏ ਿਸ਼ੰਗਾਰਾਂ ਦੀ


ਸਮਾਂ ਕੱਡ ਕਰਨ ਅਲੋਚਨਾ ਜੋ ਵਾਰ-ਵਾਰ, ਬੜੀ ਮਿਹਰਬਾਨੀ ਉਹਨਾਂ ਵੱਿਡਆਂ ਉਡਾਰਾਂ ਦੀ


ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ


ਇਹੋ ਲੋਕ ਸੱਜਣਾ ਪਹੁੰਚਾਉਂਦੇ ਨੇ ਮੰਜ਼ਲਾਂ 'ਤੇ, ਇਹੋ ਲੋਕ ਦੱਸਦੇ ਨੇ ਜਾਂਚ ਿਜੱਤ-ਹ........................

ma favvvvvv..................hope u like it too........



Comments (3)
MERAgham007 - 1:14 PM on 30 May 2008  [ message ]
sorry g
eh sab MANGAL HUTHAR da likhya hoeya hai g
te eh MANMOHAN WARIS da gaya hoeya hai g
not "DEBI"
PRINCE - 4:05 AM on 24 May 2008  [ message ]
bahut ,,, vadeya ,,,,,,,,,,, debi ji deyan ne ,,,,,,,,,,,,,,
xxxxx - 3:35 AM on 24 May 2008  [ message ]
awwww sweet...................